Resultado encontrado

Backbone

Harrdy Sandhu
Enviar Pesquisar

ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਤੂੰ ਮੇਰੇ ਵੱਲ ਤੱਕਦੀ ਰਵੇ
ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਮੈਂ ਹੋ ਗਿਆ ਦੀਵਾਨਾ, ਬੱਲੀਏ
ਤੂੰ ਹੋਕੇ ਸ਼ੁਦਾਈ ਫ਼ਿਰਦੀ
ਘਰ ਦੀਆਂ ਕੰਧਾਂ ਉੱਤੇ ਨੀ
ਮੇਰੇ poster ਲਾਈ ਫ਼ਿਰਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?

ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਮੈਂ-ਮੈਂ-ਮੈਂ-ਮੈਂ-ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਤੂੰ backbone ਜੱਟ ਦੀ

ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
Baby, ਮੇਰਾ ਜੀਅ ਕਰਦਾ

ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ
ਤੇਰੇ ਪਿੱਛੇ ਕੀ-ਕੀ ਕਰਦਾ
ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ
Baby, ਮੇਰਾ ਜੀਅ ਕਰਦਾ

ਆਪ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ
Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ
ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ

ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਦੱਸ ਤੇਰੇ ਬਿਨਾ ਸਮਝੂਗੀ
Feeling, ਹਾਏ, ਕੌਣ ਜੱਟ ਦੀ?
ਮੈਂ ਤੇਰਾ ਆਂ blood, ਗੋਰੀਏ
ਤੂੰ backbone ਜੱਟ ਦੀ

ਤੂੰ backbone ਜੱਟ ਦੀ
ਤੂੰ backbone ਜੱਟ ਦੀ
ਤੂੰ backbone ਜੱਟ ਦੀ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.