ਜੌ ਵਰਤਮਾਨ ਵਿੱਚ ਚੱਲਦਾ ਓਹੀ ਚਲਣਦੇ
ਕਈ ਲਾਲਚ ਵਿੱਚ ਪੈਕੇ ਘੱਰ ਵੀ ਖ਼ਾਲੀ ਕਰ ਗਏ ਨੇ
ਬਣ ਮੱਸਤ ਮੌਲਾ ਤੇ, (ਮੱਸਤ ਮੌਲਾ)
ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ (ਜ਼ਿੰਦਗੀ ਦੇ)
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਲੱਖਾਂ ਵਾਲ਼ਾ ਕਹਿੰਦਾ ਮੈਂ ਕਰੋੜਾਂ ਪਾ ਲੈਵਾਂ
ਅਰਬਾਂ ਵਾਲ਼ਾ ਕਹਿੰਦਾ ਆ, ਅਪਣਾ ਰਾਜ਼ ਚੱਲਾ ਲੈਵਾਂ
ਹਏ ਲੱਖਾਂ ਵਾਲ਼ਾ ਕਹਿੰਦਾ ਮੈਂ ਕਰੋੜਾਂ ਪਾ ਲੈਵਾਂ
ਅਰਬਾਂ ਵਾਲ਼ਾ ਕਹਿੰਦਾ ਆ, ਅਪਣਾ ਰਾਜ਼ ਚੱਲਾ ਲੈਵਾਂ
ਆਖ਼ਿਰ ਨੂੰ ਤਾਂ ਮਿਲਣੀ ਢਾਈ ਗਿੱਠ ਧਰੱਤੀ
ਕਈ ਬੇਈਮਾਨੀਆਂ ਨਾਲ਼ ਤਾਂ ਮਹਿਲ ਖੜ੍ਹੇ ਵੀ ਕਰ ਗਏ ਨੇ
ਬਣ ਮੱਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਬਹੁਤੇ ਪੈਸਿਆਂ ਵਾਲਿਆਂ ਨੂੰ ਤਾਂ ਨੀਂਦ ਨਹੀਂ ਆਉਂਦੀ
ਮਾੜੇ ਬੰਦੇ ਨੂੰ ਤਾਂ ਰੁੱਖੀ-ਮਿੱਸੀ ਵੀ ਭਾਉਂਦੀ
ਹਏ ਬਹੁਤੇ ਪੈਸਿਆਂ ਵਾਲਿਆਂ ਨੂੰ ਤਾਂ ਨੀਂਦ ਨਹੀਂ ਆਉਂਦੀ
ਮਾੜੇ ਬੰਦੇ ਨੂੰ ਤਾਂ ਰੁੱਖੀ-ਮਿੱਸੀ ਵੀ ਭਾਉਂਦੀ
ਉੱਚੇ ਮਹਿਲਾਂ ਵਾਲਿਆਂ ਨੂੰ ਰੱਬ ਯਾਦ ਨਹੀਂ
ਕਈ ਕੁੱਲੀਆਂ ਦੇ ਵਿੱਚ ਲੈਕੇ ਓਹਦਾ ਨਾਂ ਵੀ ਤੁਰ ਗਏ ਨੇ
ਬਣ ਮੱਸਤ ਮੌਲਾ ਤੇ, ਬਣ ਮੱਸਤ ਮੌਲਾ ਤੇ
ਲੁੱਟ ਨਜ਼ਾਰੇ ਜ਼ਿੰਦਗੀ ਦੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
Darshan Lakha ਫ਼ਿਕਰ ਨੀ ਕਰਦਾ, ਵਾਦੇ ਘਾਟੇ ਦਾ
ਆਪੇ ਪਾਸਾ ਪੱਲਤ ਦਾਉ ਰੱਬ ਮੁੱਦੇ ਵਾਏ ਦਾ
ਹਏ Darshan Lakha ਫ਼ਿਕਰ ਨੀ ਕਰਦਾ, ਵਾਦੇ ਘਾਟੇ ਦਾ
ਆਪੇ ਪਾਸਾ ਪੱਲਤ ਦਾਉ ਰੱਬ ਮੁੱਦੇ ਵਾਏ ਦਾ
ਦੁਨੀਆਂ ਜਿੱਤਣ ਆਏ ਬੜੇ ਸਿਕੰਦਰ ਸੀ
ਪਰ ਕੁੱਝ ਵੀ ਹੋ ਨੀ ਪਾਇਆ, ਆਪਣੇ ਸਾਹ ਵੀ ਹੱਰ ਗਏ ਨੇ
ਬਣ ਮੱਸਤ ਮੌਲਾ ਤੇ, ਬਣ ਮੱਸਤ ਮੌਲਾ ਤੇ
ਲੁੱਟ ਨਜ਼ਾਰੇ ਜ਼ਿੰਦਗੀ ਦੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਜੌ ਵਰਤਮਾਨ ਵਿੱਚ ਚੱਲਦਾ ਓਹੀ ਚਲਣਦੇ
ਕਈ ਲਾਲਚ ਵਿੱਚ ਪੈਕੇ ਘੱਰ ਵੀ ਖ਼ਾਲੀ ਕਰ ਗਏ ਨੇ
ਬਣ ਮੱਸਤ ਮੌਲਾ ਤੇਲੁੱਟ ਨਜ਼ਾਰੇ ਜ਼ਿੰਦਗੀ ਦੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਇੱਥੇ tension ਲੈਕੇ ਵੱਡੇ ਵੱਡੇ ਰਾਜੇ ਮੱਰ ਗਏ ਨੇ
ਹਏ ਹਏ ਹਏ
Tradução automática
Este recurso será adicionado em breve.
Em breve, o EMXStudio poderá gerar uma tradução automática desta letra usando uma API ou pacote de tradução.
A tradução aparecerá aqui de forma organizada, mantendo o mesmo estilo das letras revisadas.
Resultado automático
Esta letra foi encontrada automaticamente e pode precisar de revisão.
Quando ela for adicionada ao catálogo principal do EMXStudio, poderá receber tradução, correção, categoria, artista vinculado e informações completas.