Resultado encontrado

Angreji Beat

Yo Yo Honey Singh
Enviar Pesquisar

Aha!
Yo Yo Honey Singh
Gippy

ਮੁੰਡਿਆਂ ਨੂੰ ਚੜ੍ਹਦੀ ਠਾਰੀ-ਠਾਰੀ
ਠਾਰੀ ਉਹਦੀ heat 'ਤੇ

ਮਰਜਾਣੀ ਪਾਉਂਦੀ ਭੰਗੜਾ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ

ਉਹਦੇ silky-silky ਵਾਲ਼, ਨਸਲ ਦੀ ਗੋਰੀ ਆ
ਉਹ ਛੇ foot ਦੀ ਮੁਟਿਆਰ, ਗੰਨੇ ਦੀ ਪੋਰੀ ਆ
ਖ਼ਫ਼ਾ ਰਤਾ ਨਹੀਂ ਹੁੰਦੀ ਕਿਸੇ ਦੀ cheat 'ਤੇ

ਮਰਜਾਣੀ ਪਾਉਂਦੀ ਭੰਗੜਾ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ

ਓ, ਖੜ੍ਹ ਤਾਂ ਜਾ, ਤੂੰ ਨੇੜੇ ਆ
ਬਈ, ਐਦਾਂ ਨਾ ਤੂੰ ਗੇੜੇ ਖਾ
ਓ, ਕਾਹਤੋਂ ਐਨੀ desperate?
ਸਾਨੂੰ ਦੱਸਦੇ ਕੀ ਐ rate

Shoe-shoe-shoe...
Shoe ਤੇਰੀ ਦਾ, dress ਤੇਰੀ ਦਾ
ਘੜੀ ਜੋ ਪਾਈ guess ਤੇਰੀ ਦਾ
ਚਾਰੋਂ-ਪਾਸੇ ਵੇਖ ਲੈ, ਕੁੜੀਏ
ਚਰਚਾ hotness ਤੇਰੀ ਦਾ

ਨੱਚਦੀ ਮੈਨੂੰ ਲਗਦੀ ਸ਼ੁਦਾਇਣ
ਸੱਚੀ ਮੈਂ ਤਾਂ ਹੋ ਗਿਆ fan
ਮੱਚਦੀ ਹਿੱਕ ਨੂੰ ਸਾਂਭ, ਕੁੜੇ
ਨੀ ਤੈਨੂੰ government ਨੇ ਕਰ ਦੇਣਾ ban

That is why ਸਲਾਹ ਇੱਕ ਲੈ ਲਾ
ਮੈਂ ਤੇਰਾ ਮਜਨੂੰ, ਬਣ ਮੇਰੀ ਲੈਲਾ
ਮੈਂ ਤੇਰੀ ਲੈ ਲਾਂ, ਓ, ਮੇਰੀ ਲੈਲਾ
ਖੜ੍ਹ ਜਾ, ਪਹਿਲਾਂ ਸਾਹ ਤਾਂ ਲੈ ਲਾ

ਮਰਜਾਣੀ ਪਾਉਂਦੀ ਭੰਗੜਾ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ

ਪੂਰੀ beer-sheer ਪੀ ਕੇ rum ਚੜ੍ਹਾ ਗਈ, ਓਏ
ਮਰਜਾਣੀ ਨੱਚਦੀ-ਨੱਚਦੀ ਗੋਤਾ ਖਾ ਗਈ, ਓਏ
ਕਹਿੰਦੇ, "ਹੁੰਦੀ ਖ਼ਰਾਬੀ ਪੀਤੀ neat 'ਤੇ"

ਮਰਜਾਣੀ ਪਾਉਂਦੀ ਭੰਗੜਾ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ
ਅੰਗਰੇਜੀ beat 'ਤੇ

Aha!
Yo Yo Honey Singh
Gippy

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.