Resultado encontrado

Lakeeran

Asees Kaur feat. Devenderpal Singh
Enviar Pesquisar

ਨਾਲ-ਨਾਲ ਰਹਿ ਕੇ ਵੀ ਦੂਰ-ਦੂਰ ਰਹਿਣਾ
ਖੁੱਲ੍ਹ ਕੇ ਨਾ ਕੁਛ ਕਹਿ ਪਾਵਾਂ
ਯਾ ਤੇ ਚੁੱਪ ਰਹਿਣਾ, ਯਾ ਤੇ ਕੌੜਾ ਕਹਿਣਾ
ਗੱਲ ਕੋਈ ਮਿੱਠੀ ਨਾ ਸੁਣਾਵਾਂ

ਹੋ, ਉਸ ਨੂੰ ਮਨਾਵਾਂ ਯਾ ਖੁਦ ਨੂੰ ਮਨਾਵਾਂ?
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)

ਹੋ, ਦਿਨ ਕਟ ਜਾਣ, ਫ਼ਿਰ ਰਾਤੇਂ ਸ਼ੁਰੂ
ਔਰ ਰਾਤਾਂ 'ਚ ਘਰ ਵਿੱਚ ਕੱਲੇ ਫ਼ਿਰੂੰ, ਮੈਂ ਫ਼ਿਰੂੰ, ਮੈਂ ਫ਼ਿਰੂੰ
ਓ, ਖੁਦ ਨਾਲ ਦਿਨ ਭਰ ਗੱਲਾਂ ਕਰੂੰ
ਔਰ ਕਿਸੀ ਦੇ ਵੀ ਨਾਲ ਨਾ ਹੱਸ ਕੇ ਮਿਲੂੰ, ਨਾ ਮਿਲੂੰ, ਨਾ ਮਿਲੂੰ

ਹੋ, ਅੱਖ ਬੰਦ ਕਰਕੇ ਹੰਝੂ ਛੁਪਾਵਾਂ
ਕਿਸਮਤ ਨੂੰ ਕੈਸੇ ਸਮਝਾਵਾਂ ਜਾਵਾਂ?

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ (ਜਾਵਾਂ ਰੇ)

ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ
ਕਿ ਸੱਭ ਕੁਛ ਅਬ ਲਕੀਰਾਂ, ਅਬ ਲਕੀਰਾਂ
ਲਕੀਰਾਂ 'ਤੇ ਛੱਡ ਕੇ, ਲਕੀਰਾਂ 'ਤੇ ਛੱਡ ਕੇ ਜਾਵਾਂ ਰੇ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.