Resultado encontrado

Good Newwz Theme

KSHMR & Tanishk Bagchi
Enviar Pesquisar

ਕਲਾ ਕਿਉ ਆਯਾ ਵੇ ਤੂ
ਭੈਣਾਂ ਨੂ ਨਾ ਲਏਆ ਵੇ ਤੂ
ਜੀਜਾ ਕਲਡਾ ਕਿਯੂ ਆਯਾ ਵੇ ਤੂ
ਭੈਣਾਂ ਨੂ ਨਾ ਲਾਏਆ ਵੇ ਤੂ
ਕਲਡਾ ਕਿਯੂ ਆਯਾ ਵੇ ਤੂ ਅੱਜ ਦੀ ਘੜੀ
ਕੁੜਮਾਂ ਕਲਡਾ ਕਿਯੂ ਆਯਾ ਵੇ ਤੂ ਅੱਜ ਦੀ ਘੜੀ
ਨਾਲ ਜੋਰੁ ਨੂ ਨਾ ਲਾਯਾ ਵੇ ਤੂ ਅੱਜ ਦੀ ਘੜੀ

Good newzz

Good newzz
ਹੁਸਨ ਦੇ ਤੇਰੇ ਕਿਨੈ ਹੁੰਦੇ ਜਾਨ ਚਰਚੇ
ਜੀਜਾ ਤੇਰੈ ਪਿੱਛੇ ਕਰਿ ਜਾਏ ਖਰਚੇ
ਲੈਕੇ ਦੱਸ ਮੈ ਕਿਉ ਆਵਾ ਨਾਲ ਸਾਰੇ ਪਿੰਡ ਨੂ
ਮਨਲੈ ਤੂ ਗੱਲ ਮੇਰੀ ਸੀਧੇ ਸੀਧੇ
ਕੁੜਮਾਂ ਕਲੜਾ ਕਿਉ ਆਯਾ ਵੇ ਅੱਜ ਦੀ ਘੜੀ
ਕੁੜਮਾਂ ਕਲੜਾ ਕਿਯੂ ਆਯਾ ਵੇ ਤੂ ਅੱਜ ਦੀ ਘੜੀ
ਮੈ ਤਾਂ ਕਲਾਂ ਕਲਾਂ ਆਯਾ ਵੇ ਅੱਜ ਦੀ ਘੜੀ
ਨਾਲੇ good newzz ਲਆਂ ਅੱਜ ਦੀ ਘੜੀ
ਨਾਲ good newzz ਲੈਕੇ ਆਯਾ ਅੱਜ ਦੀ ਘੜੀ
ਨਾਲ good newzz ਲਏਆ ਮੈ ਤਾਂ ਅੱਜ ਦੀ ਘੜੀ
ਨਾਲ good newzz ਲਏਆ ਮੈ ਤੋਂ ਅੱਜ ਦੀ ਘੜੀ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.