Resultado encontrado

Custom Plates

Arjan Dhillon feat. Mxrci
Enviar Pesquisar

Show Mxrci on it! Hahaha

ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ

ਹੁਸਨ ਪਹਾੜਾ 'ਚ ਘੁਮਾਉਣ ਆਲਿਯੋ
German ਲੋਹਾ ਜੇਹਾ ਮੰਗਾਉਣ ਆਲਿਯੋ
ਹੁਸਨ ਪਹਾੜਾ 'ਚ ਘੁਮਾਉਣ ਆਲਿਯੋ
German ਲੋਹਾ ਜੇਹਾ ਮੰਗਾਉਣ ਆਲਿਯੋ
ਫੇਰ ਡੱਬਾਂ ਨਾਲ ਲਮਕਾਉਣ ਆਲਿਯੋ
ਓ ਕਰੀ ਤਬਾਹੀ ਪਈ ਆ

ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
(ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ)
(ਹੋ ਅੱਗ ਲਾਈ ਪਈ ਆ)

ਚੱਤੋਂ ਪੈਰ rim ਚਮਕਾਉਣ ਆਲਿਯੋ
ਹਿੱਕਾਂ ਨੇ ਚੁਗਾਠਾ gym'ਆ ਲੌਂਣ ਆਲਿਯੋ
ਚੱਤੋਂ ਪੈਰ rim ਚਮਕਾਉਣ ਆਲਿਯੋ
ਹਿੱਕਾਂ ਨੇ ਚੁਗਾਠਾ gym'ਆ ਲੌਂਣ ਆਲਿਯੋ
ਹੋ ਟੌਰ ਕੱਢ ਦੁਨੀਆ ਤੇ ਸ਼ਾਉਣ ਵਾਲਿਓ
ਹਨੇਰੀ ਠਾਈ ਪਈ ਆ

ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ

(ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ)
(ਹੋ ਅੱਗ ਲਾਈ ਪਈ ਆ)
(ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ)
(ਹੋ ਅੱਗ ਲਾਈ ਪਈ ਆ)

ਹੋ ਬਿਨਾਂ ਦਸੇ ਘਰੇ game ਪਾਉਣ ਆਲਿਯੋ
ਰਾਜੀਨਾਮੇ phone'ਆ ਤੇ ਕਰਾਉਣ ਆਲਿਯੋ
ਬਿਨਾਂ ਦਸੇ ਘਰੇ game ਪਾਉਣ ਆਲਿਯੋ
ਰਾਜੀਨਾਮੇ phone'ਆ ਤੇ ਕਰਾਉਣ ਆਲਿਯੋ
ਕਹਿੰਦੇ ਤੇ ਕਹਾਓਂਦਿਆਂ ਨੂੰ ਢਾਉਣ ਆਲਿਯੋ
ਜਦੋਂ ਟਾਈ ਪਈ ਆ

ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
(ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ)
(ਹੋ ਅੱਗ ਲਾਈ ਪਈ ਆ)

ਘਰ ਅਰਜਣਾ ਦਿਲਾਂ ਵਿਚ ਪਾਉਣ ਆਲਿਯੋ
ਆਵਦੀ ਪਸੰਦ ਨੂੰ ਵਿਹਾਉਣ ਆਲਿਯੋ
ਘਰ ਅਰਜਣਾ ਦਿਲਾਂ ਵਿਚ ਪਾਉਣ ਆਲਿਯੋ
ਆਵਦੀ ਪਸੰਦ ਨੂੰ ਵਿਹਾਉਣ ਆਲਿਯੋ
ਓ ਗੱਲ ਜੱਟੀਆਂ ਦੇ ਕੰਗਣੇ ਪਾਵਾਉਣ ਆਲਿਯੋ
ਓ ਸਿੱਰੇ ਲਾਈ ਪਈ ਆ

ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ
ਹੋ ਅੱਗ ਲਾਈ ਪਈ ਆ
(ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ)
(ਹੋ ਅੱਗ ਲਾਈ ਪਈ ਆ)

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.