Resultado encontrado

Hypnotize (From "Honeymoon")

Gippy Grewal feat. Shipra Goyal, B Praak & Jaani
Enviar Pesquisar

ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦਾ ਮੁੰਡਾ
ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ
ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ
ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ

ਮੇਰੇ ਸੁਪਣੇ ਦੇ ਵਿੱਚ ਆਵੇ ਨੀ
ਅੱਖਾਂ ਵਿੱਚ ਅੱਖਾਂ ਪਾਵੇ ਨੀ
ਮੇਰੇ ਸੁਪਣੇ ਦੇ ਵਿੱਚ ਆਵੇ ਨੀ

ਮੇਰੇ ਲੱਕ ਦਾ ਪੁੱਛਦਾ size ਨੀ ਜੱਟਾਂ ਦਾ ਮੁੰਡਾ
ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ
ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ
ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ
(ਜੱਟਾਂ ਦੀ ਕੁੜੀ)

ਹੋਏ, ਅੰਬਰਾਂ ਤੋਂ ਬਾਹਰ ਦੀ ਐ, ਜ਼ੁਲਫ਼ਾਂ ਖਲਾਰਦੀ ਐ
ਅੱਖ ਜਦੋਂ ਮਾਰਦੀ ਐ, ਪੱਥਰ ਵੀ ਪਾੜਦੀ ਐ
ਓ, ਤੂੰ ਵੀ ਕਿਹੜਾ ਘੱਟ ਐ ਵੇ, ਤੇਰੀ ਮੈਂ ਦੀਵਾਨੀ, ਓਏ
ਉਹ ਕੀ ਹੋਰ ਮੰਗਦੀ ਜੀਹਦਾ ਯਾਰ Jaani ਐ

ਹੋਏ, ਅੰਬਰਾਂ ਤੋਂ ਬਾਹਰ ਦੀ ਐ, ਜ਼ੁਲਫ਼ਾਂ ਖਲਾਰਦੀ ਐ
ਗੋਲ਼ੀ ਨਾਲ਼ੋਂ deadly ਐ, ਅੱਖ ਜਦੋਂ ਮਾਰਦੀ ਐ
ਤੂੰ ਵੀ ਕਿਹੜਾ ਘੱਟ ਐ ਵੇ, ਤੇਰੀ ਮੈਂ ਦੀਵਾਨੀ, ਓ
ਉਹ ਕੀ ਹੋਰ ਮੰਗਦੀ ਐ ਜੀਹਦਾ ਯਾਰ Jaani ਐ

ਮੈਂ ਚੁੰਮਦੀ ਤੇਰੀ ਗਾਨੀ ਵੇ
ਤੈਨੂੰ ਤੱਕ ਕੇ ਉੜਦੀਆਂ, Jaani ਵੇ
ਤੈਨੂੰ ਤੱਕ ਕੇ ਉੜਦੀਆਂ, Jaani ਵੇ

ਹੋ, ਮੇਰੇ ਅੰਦਰ butterflies ਨੀ, ਜੱਟਾਂ ਦੀ ਕੁੜੀ
ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ
ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ
ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ
(ਜੱਟਾਂ ਦੀ ਕੁੜੀ)

ਓ, ਤੇਰੀ-ਮੇਰੀ ਜੋੜੀ, ਸੋਹਣਿਆ, ਐਦਾਂ ਲਗਦੀ, ਓਏ
ਜਿਵੇਂ ਗੁਲਾਬੀ ਨਦੀ ਦੇ ਵਿੱਚ ਨੀਲੀ ਵੀ ਵੱਗਦੀ, ਹੋਏ
ਜਿਵੇਂ ਗੁਲਾਬੀ ਨਦੀ ਦੇ ਵਿੱਚ ਨੀਲੀ ਵੀ ਵੱਗਦੀ, ਹੋਏ

ਮੈਂ ਤੇਰੇ ਵੱਲ ਨਹੀਂ ਝਾਕਾਂ ਵੇ
ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ
ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ

ਹੋ, ਤੇਰੇ ਨਾਲ਼ ਵੇਖਾਂ sunrise ਨੀ, ਜੱਟਾਂ ਦੀ ਕੁੜੀ
ਹੋ, ਮੈਨੂੰ ਕਰ ਗਿਆ hypnotize ਨੀ ਜੱਟਾਂ ਦਾ ਮੁੰਡਾ
ਹੋ, ਮੇਰੀ hang ਹੋ ਗਈਆਂ eyes ਨੀ, ਜੱਟਾਂ ਦੀ ਕੁੜੀ
ਮੈਨੂੰ ਕਰ ਗਈ hypnotize ਨੀ ਜੱਟਾਂ ਦੀ ਕੁੜੀ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.