Resultado encontrado

Jind Meriye

Javed Ali
Enviar Pesquisar

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

ਆ, ਗੀਤ ਪਿਆਰ ਦੇ ਗਾਈਏ
ਆ, ਗੀਤ ਪਿਆਰ ਦੇ ਗਾਈਏ
ਸੰਗ ਨੱਚੀਏ ਤੇ ਨਚਾਈਏ
ਸੁਣ ਹੀਰੀਏ, ਨੀ ਜਿੰਦ ਮੇਰੀਏ
ਸੁਣ ਹੀਰੀਏ, ਨੀ ਜਿੰਦ ਮੇਰੀਏ

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

ਤੇਰੇ ਲਈ ਸਜਣਾ, ਤੇ ਤੇਰੇ ਲਈ ਸੰਵਰਣਾ
ਤੇਰੇ ਲਈ ਹੱਸਣਾ, ਤੇ ਤੇਰੇ ਲਈ ਨੱਚਣਾ
ਤੇਰੇ ਲਈ ਹੱਸਣਾ, ਤੇ ਤੇਰੇ ਲਈ ਨੱਚਣਾ

ਹਾਂ, ਆਈ ਹੈ ਲੋਹੜੀ, ਜਚੇਗੀ ਜੋੜੀ
ਸਜ ਕੇ ਨਿਕਲਾਂਗੇ ਅੱਜ, ਹਾਣੀ
ਆਈ ਹੈ ਲੋਹੜੀ, ਜਚੇਗੀ ਜੋੜੀ
ਸਜ ਕੇ ਨਿਕਲਾਂਗੇ ਅੱਜ, ਹਾਣੀ

ਰਾਤੀ ਬਾਲਾਂਗੇ ਅੱਜ ਲੋਹੜੀ
ਮਿਲ ਕੇ ਭੰਗੜਾ ਪਾਵਾਂਗੇ, ਹਾਣੀ
ਰਾਤੀ ਬਾਲਾਂਗੇ ਅੱਜ ਲੋਹੜੀ
ਮਿਲ ਕੇ ਭੰਗੜਾ ਪਾਵਾਂਗੇ, ਹਾਣੀ
ਮਿਲ ਕੇ ਭੰਗੜਾ ਪਾਵਾਂਗੇ, ਹਾਣੀ

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

ਆ, ਗੀਤ ਪਿਆਰ ਦੇ ਗਾਈਏ
ਆ, ਗੀਤ ਪਿਆਰ ਦੇ ਗਾਈਏ
ਸੰਗ ਨੱਚੀਏ ਤੇ ਨਚਾਈਏ
ਸੁਣ ਹੀਰੀਏ, ਨੀ ਜਿੰਦ ਮੇਰੀਏ
ਸੁਣ ਹੀਰੀਏ, ਨੀ ਜਿੰਦ ਮੇਰੀਏ

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

ਤੇਰੀਆਂ ਸ਼ਰਾਰਤਾਂ ਨੇ ਛੱਡਿਆ ਨਾ ਕਿਸੇ ਪਾਸੇ
ਕਰ ਚਾਹੇ ਤੂੰ ਤੰਗ, ਦਿਲ ਲੱਗੇ ਤੇਰੇ ਸੰਗ
ਕਰ ਚਾਹੇ ਤੂੰ ਤੰਗ, ਦਿਲ ਲੱਗੇ ਤੇਰੇ ਸੰਗ

ਆਈ ਬਸੰਤ, ਪਾ ਲਾ ਉੜੰਤ
ਪਾ ਕੇ ਨਿਕਲਾਂਗੇ ਕੇਸਰੀ ਰੰਗ
ਆਈ ਬਸੰਤ, ਪਾ ਲਾ ਉੜੰਤ
ਪਾ ਕੇ ਨਿਕਲਾਂਗੇ ਕੇਸਰੀ ਰੰਗ

ਆ, ਨੀ ਹਾਣੀਏ, ਮੇਲੇ ਚੱਲੀਏ
ਪੀਂਘਾਂ-ਕਿੱਕਲੀਆਂ ਪਾਵਾਂਗੇ ਸੰਗ
ਆ, ਨੀ ਹਾਣੀਏ, ਮੇਲੇ ਚੱਲੀਏ
ਪੀਂਘਾਂ-ਕਿੱਕਲੀਆਂ ਪਾਵਾਂਗੇ ਸੰਗ
ਪੀਂਘਾਂ-ਕਿੱਕਲੀਆਂ ਪਾਵਾਂਗੇ ਸੰਗ

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

ਆ, ਗੀਤ ਪਿਆਰ ਦੇ ਗਾਈਏ
ਆ, ਗੀਤ ਪਿਆਰ ਦੇ ਗਾਈਏ
ਸੰਗ ਨੱਚੀਏ ਤੇ ਨਚਾਈਏ
ਸੁਣ ਹੀਰੀਏ, ਨੀ ਜਿੰਦ ਮੇਰੀਏ
ਸੁਣ ਹੀਰੀਏ, ਨੀ ਜਿੰਦ ਮੇਰੀਏ

ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ
ਜਿੰਦ ਮੇਰੀਏ, ਨੀ ਜਿੰਦ ਮੇਰੀਏ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.