Resultado encontrado

Milde (feat. Mxrci)

Arjan Dhillon
Enviar Pesquisar

Mxrci

ਮੈਂ show ਤੇ ਉਹ shift 'ਆਂ ਤੇ
ਰੋਕਾਂ ਨੇ ਇਸ਼ਕਾਂ ਤੇ
Call 'ਓਂ ਨਾ ਹਿੱਲਦੇ ਆ

ਹੁਣ ਜਦੋਂ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ ਆਂ
ਹਾਂ ਆਂ

ਦੂਰੀਆਂ ਨੇ ਮਜ਼ਬੂਰੀਆਂ ਨੇ
ਝੱਲਦੇ ਆ, ਜਰਦੇ ਆ
ਅਸੀਂ ਜਰਦੇ ਆ
ਜਿਉਂਦੇ ਜੀ ਮਿਲਣੇ ਨੂੰ
ਪਲ ਪਲ ਮਰਦੇ ਆ
ਅਸੀਂ ਮਰਦੇ ਆ

ਐਵੇਂ ਨਹੀਂ ਟੁੱਟ ਕੇ ਬਹਿੰਦੇ
ਅਸੀਂ ਟੁਕੜੇ ਦਿਲ ਦੇ ਆ
ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ

ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ ਆਂ
(ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ ਆਂ
ਹਾਂ ਆਂ)

ਹੋ, ਰਾਤਾਂ ਲੰਬੀਆਂ ਕੱਟਣੀਆਂ
ਰੋਗ ਸਾਨੂੰ ਲਾਵੀ ਨਾ, ਸਾਨੂੰ ਲਾਵੀ ਨਾ
ਕਦੇ ਐਸਾ ਆਜਾ ਫਿਰ
ਮੁੜ ਕੇ ਜਾਵੀ ਨਾ, ਹਾਏ, ਜਾਵੀ ਨਾ
ਵਿੱਛੜ ਕੇ ਸੁੱਕ ਜਾਈਏ
Arjan 'ਆਂ ਇਕ ਹੋਕੇ ਖਿਲਦੇ ਆ

ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ ਆਂ
(ਹੁਣ ਜਦ ਵੀ ਮਿਲਦੇ ਆਂ
ਅਸੀਂ ਮਸਾਂ ਹੀ ਮਿਲਦੇ ਆਂ
ਹਾਂ ਆਂ
ਹਾਂ ਆਂ)

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.