Resultado encontrado

Milde Milde

Mansimran Sandhu
Enviar Pesquisar

ਸਿਧਾ ਸਿਧਾ ਦੱਸ ਦੇ ਨੀ ਕੀ ਆ ਤੇਰੇ ਦਿਲ ਚੇ ਦਿਲ ਚੇ
ਐਵੇਂ ਲਾਈ ਨਾ ਬਹਾਨੇ ਅਪਾ ਮਿਲਦੇ ਮਿਲਦੇ
ਵਾਰ ਦੁ ਮੈ ਲੱਖਾ ਠੋਡੀ ਆਲੇ ਤਿਲ ਤੇ ਤਿਲ ਤੇ
ਇੱਕ ਵਾਰੀ ਕਰਦੇ ਜੇ ਹਾ
ਸਿਧਾ ਸਿਧਾ ਦੱਸ ਦੇ ਨੀ ਕੀ ਆ ਤੇਰੇ ਦਿਲ ਚੇ ਦਿਲ ਚੇ
ਐਵੇਂ ਲਾਈ ਨਾ ਬਹਾਨੇ ਅਪਾ ਮਿਲਦੇ ਮਿਲਦੇ
ਵਾਰ ਦੁ ਮੈ ਲੱਖਾ ਠੋਡੀ ਆਲੇ ਤਿਲ ਤੇ ਤਿਲ ਤੇ
ਇੱਕ ਵਾਰੀ ਕਰਦੇ ਜੇ ਹਾ
ਹਾਂ ਇੱਕ ਵਾਰੀ ਕਰਦੇ ਜੇ ਹਾ
ਹਾਂ ਇੱਕ ਵਾਰੀ ਕਰਦੇ ਜੇ ਹਾ
ਤੇਰੀ ਫੱਡ ਲੂ ਮੈ ਬਾਂਹ, ਤੈਨੂੰ ਲੈਜੂ ਓਹੀ ਥਾ
ਜਿੱਥੇ ਘੁਮਣ ਦੀ ਗੱਲਾਂ ਕਰਦੀ ਸੀ
ਗੱਲਾਂ ਤੇਰੇ ਨਾਲ ਕਰਾ, ਕਲਾ ਤੇਰੇ ਹੀ ਮਰਾ
ਤੂੰ ਵੀ ਪਿਆਰ ਦਾ ਹੁੰਗਾਰਾ ਭਰਦੇ ਨੀ
ਬਦਲਾ ਤੋਂ ਪਰੇ ਕੁੜੇ ਰਹਿਣੀ ਏ ਤੂੰ
ਇਨੇ ਨਖਰੇ ਤੂੰ ਕਰਦੀ ਏ ਕਾਨੂੰ
ਇਸ਼ਕ ਏ ਦਾ ਨਸ਼ਾ ਚੜ ਗਿਆ ਸਾਨੂੰ
ਪਿਆਰ ਵਾਲੇ ਫੁੱਲ ਦਿਲ ਵਿੱਚ ਖਿਲਦੇ ਖਿਲਦੇ
ਸਿਧਾ ਸਿਧਾ ਦੱਸ ਦੇ ਨੀ ਕੀ ਆ ਤੇਰੇ ਦਿਲ ਚੇ ਦਿਲ ਚੇ
ਐਵੇਂ ਲਾਈ ਨਾ ਬਹਾਨੇ ਆਪਾ ਮਿਲਦੇ ਮਿਲਦੇ
ਵਾਰ ਦੁ ਮੈ ਲੱਖਾ ਠੋਡੀ ਆਲੇ ਤਿਲ ਤੇ ਤਿਲ ਤੇ
ਇੱਕ ਵਾਰੀ ਕਰਦੇ ਜੇ ਹਾ
ਕੁੜੇ ਇੱਕ ਵਾਰੀ ਕਰਦੇ ਜੇ ਹਾ
ਬਿਨਾ ਪੀਤੇ ਨਸ਼ਾ ਚੜ ਗਿਆ ਤੇਰਾ ਤੇਰਾ
ਥੋਰਾ ਕਰ ਲੇ ਖਿਆਲ ਕੁੜੇ ਮੇਰਾ ਮੇਰਾ
ਸੁਪਨੇ ਚੇ ਹਰ ਵੇਲੇ ਤੇਰਾ ਚੇਰਾ ਚੇਰਾ
ਸਾਡੇ ਦਿਲ ਚੇ ਤੂੰ ਲਾ ਬੈਠੀ ਡੇਰਾ ਡੇਰਾ
ਮੁਖੜੇ ਤੇ ਨੂਰ ਕੁੜੇ ਤੇਰੇ ਚੜ੍ਹਿਆ
ਸੰਧੂਆਂ ਦਾ ਮੁੰਡਾ ਤੇਰੇ ਉਤੇ ਮਾਰੇਯਾ
ਦਿਲ ਚੀਰ ਲੈ ਗਈ ਐਸਾ ਕੀ ਤੂੰ ਕਰੇਯਾ
ਦੇਖ ਤੈਨੂੰ ਕੁੜੇ ਐਵੇਂ ਥੋੜੀ ਹਿਲ ਗਏ ਹਿਲ ਗਏ
ਦੱਸ ਦੇ ਨੀ ਕੀ ਆ ਤੇਰੇ ਦਿਲ ਚੇ ਦਿਲ ਚੇ
ਐਵੇਂ ਲਾਈ ਨਾ ਬਹਾਨੇ ਆਪਾ ਮਿਲਦੇ ਮਿਲਦੇ
ਵਾਰ ਦੁ ਮੈ ਲੱਖਾ ਠੋਡੀ ਆਲੇ ਤਿਲ ਤੇ ਤਿਲ ਤੇ
ਇੱਕ ਵਾਰੀ ਕਰਦੇ ਜੇ ਹਾ
ਹਾਂ ਇੱਕ ਵਾਰੀ ਕਰਦੇ ਜੇ ਹਾ
ਹਾਂ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.