Resultado encontrado

Maahiya

Mannat Noor
Enviar Pesquisar

ਪਾਯਲ ਮੇਰੀ ਛਨ-ਛਨ ਸ਼ੋਰ ਮਚਾਏ ਵੇ
ਸਾਰੀ-ਸਾਰੀ ਰਾਤ ਨੀਂਦ ਨਾ ਆਏ ਵੇ,
ਪਾਯਲ ਮੇਰੀ ਛਨ-ਛਨ ਸ਼ੋਰ ਮਚਾਏ ਵੇ
ਸਾਰੀ-ਸਾਰੀ ਰਾਤ ਨੀਂਦ ਨਾ ਆਏ ਵੇ,
ਵੇਖ-ਵੇਖ ਤੈਨੂ ਚੰਨ ਮਾਹੀਯਾ
ਤੇਰੇ ਨਾਲ ਮੈਂ ਨਚਦੀ ਫਿਰਾ,
ਦਿਲ ਦੇ ਫ੍ਰੇਮ ਚ ਫੋਟੋ ਤੇਰੀ
ਮੈਂ ਖਿਚ ਕੇ ਰਖ ਲਾਂ,
ਮਾਹਿਯਾ ਸੋਨੇਯਾ ਮਾਹਿਯਾ..
ਮਾਹਿਯਾ ਸੋਨੇਯਾ ਮਾਹਿਯਾ..
ਮਾਹਿਯਾ ਸੋਨੇਯਾ ਮਾਹਿਯਾ..
ਮਾਹਿਯਾ ਸੋਨੇਯਾ ਮਾਹਿਯਾ..
ਉਂਗਲੀ ਚ ਪਾਡੇ ਮੇਰੇ diamond ring ਵੇ
ਮੈਂ ਹਾਂ ਤੇਰੀ qween
ਤੂ ਏ ਮੇਰਾ king ਵੇ,
ਤੇਰੇ ਨਕ ਵਿਚ ਚਮਕੇ ਕੋਕਾ
ਤੂ ਲਗਦੀ ਚੰਨ ਦਾ ਟੋਟਾ,
ਤੇਰੇ ਸ਼ੋੰਕ ਮੈਂ ਪੂਰਾ ਕਰਦੂ
ਤੂ ਦੇ-ਦੇ ਬਸ ਇਕ ਮੌਕਾ
ਬੈਠ ਕੇ ਤੇਰੇ ਨਾਲ ਗੱਡੀ ਵਿਚ
ਟਾਉਨ ਪੂਰਾ ਘੁਮ ਲਾ,
ਦਿਲ ਦੇ ਫ੍ਰੇਮ ‘ਚ ਫੋਟੋ ਤੇਰੀ
ਮੈਂ ਖਿਚ ਕੇ ਰਖ ਲਾਂ,
ਮਾਹਿਯਾ ਸੋਨੇਯਾ ਮਾਹਿਯਾ..
ਸੋਹਣਿਏ, ਹੀਰੀਏ , ਸੋਹਣਿਏ
ਮਾਹਿਯਾ ਸੋਨੇਯਾ ਮਾਹਿਯਾ..
ਸੋਹਣਿਏ, ਹੀਰੀਏ , ਸੋਹਣਿਏ
ਬੇਹਿਜਾ ਮੇਰੇ ਕੋਲ ਗੱਲਾਂ ਕਰ ਲਈਏ ਗੂੜੀਆ
ਗੋਰੇ-ਗੋਰੇ ਹਥਾ ਨਾ’
ਖਿਲਾਵਾਂ ਤੈਨੂ ਚੂਰੀਆ
ਤੇਰੇ ਗਲ ਵਿਚ ਹਾਰ ਮੈਂ ਪਾਵਾਂ
ਤੇਰੇ ਨਖਰੇ ਰੋਜ਼ ਉਠਾ ਵਾ
ਤੇਰੇ ਇਸ਼੍ਕ਼ ਚ ਕਮਲਾ ਹੋਕੇ
ਦੁਨਿਯਾ ਸਾਰੀ ਭੁੱਲ ਜਾਵਾਂ
ਜੀ ਕਰਦਾ ਅੱਜ ਪਲਕਾਂ ਦੇ ਨਾ’
ਮੁਖੜਾ ਤੇਰਾ ਚੁਂਮ ਲਾ,
ਦਿਲ ਦੇ ਫ੍ਰੇਮ ‘ਚ ਫੋਟੋ ਤੇਰੀ
ਮੈਂ ਖਿਚ ਕੇ ਰਖ ਲਾਂ,
ਮਾਹਿਯਾ ਸੋਨੇਯਾ ਮਾਹਿਯਾ..
ਸੋਹਣਿਏ, ਹੀਰੀਏ , ਸੋਹਣਿਏ
ਮਾਹਿਯਾ ਸੋਨੇਯਾ ਮਾਹਿਯਾ..
ਸੋਹਣਿਏ, ਹੀਰੀਏ , ਮਾਹਿਯਾ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.