Resultado encontrado

sagar di vohti

Sagar
Enviar Pesquisar

Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
The Q music
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
ਲੋੜ ਤੇਰੀ ਪੈ ਗਈ ਐ ਡ੍ਰਾਇਵਰਾਂ ਵੇ ਮੈਨੂੰ
ਲੱਗਦਾ ਐ ਪੂਰਾ ਵੇ ਤਜ਼ੁਰਬਾ ਐ ਤੈਨੂੰ
ਲੋੜ ਤੇਰੀ ਪੈ ਗਈ ਐ ਡ੍ਰਾਇਵਰਾਂ ਵੇ ਮੈਨੂੰ
ਲੱਗਦਾ ਐ ਪੂਰਾ ਵੇ ਤਜ਼ੁਰਬਾ ਐ ਤੈਨੂੰ
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ
ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
ਪਹਿਲਾ ਗੇਅਰ ਲਾਕੇ ਜ਼ਰਾ ਹੌਲੀ ਹੌਲੀ ਤੋਰ
ਪੋਲੇ ਪੋਲੇ ਰੇਸ ਦੇਵੀ ਲਾਮੀ ਨੀ ਜੋਰ
ਪਹਿਲਾ ਗੇਅਰ ਲਾਕੇ ਜ਼ਰਾ ਹੌਲੀ ਹੌਲੀ ਤੋਰ
ਪੋਲੇ ਪੋਲੇ ਰੇਸ ਦੇਵੀ ਲਾਮੀ ਨੀ ਜੋਰ
ਲਾਲ ਬੱਤੀ ਆ ਗਈ ਜ਼ਰਾ ਆਸੇ ਪਾਸੇ ਦੇਖ
ਲਾਲ ਬੱਤੀ ਆ ਗਈ ਜ਼ਰਾ ਆਸੇ ਪਾਸੇ ਦੇਖ
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰ ਦੇ ਬ੍ਰੇਕ
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰ ਦੇ ਬ੍ਰੇਕ
ਚੋਦਵੀ ਜਮਾਤ ਵਿਚ ਹੋਵੇ ਮੁਟਿਆਰ ਵੇ
ਅਜੇ ਤਕ ਹੋਵੇ ਨਾ ਚਾਲੋਨੀ ਆਉਂਦੀ ਕਾਰ ਵੇ
ਅਜੇ ਤਕ ਹੋਵੇ ਨਾ ਚਾਲੋਨੀ ਆਉਂਦੀ ਕਾਰ ਵੇ
ਚੋਦਵੀ ਜਮਾਤ ਵਿਚ ਹੋਵੇ ਮੁਟਿਆਰ ਵੇ
ਅਜੇ ਤਕ ਹੋਵੇ ਨਾ ਚਾਲੋਨੀ ਆਉਂਦੀ ਕਾਰ ਵੇ
ਰਹੀ ਇਸ ਗੱਲ ਦੀ ਨਮੋਸ਼ੀ ਮੇਨੂ ਆ
ਰਹੀ ਇਸ ਗੱਲ ਦੀ ਨਮੋਸ਼ੀ ਮੇਨੂ ਆ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
ਵੇਖ ਕੇ traffic ਨੂੰ ਜਾਈ ਦਾ ਨੀ ਡੋਲ ਨੀ
ਰੱਖੀਏ staring ਤੇ full control ਨੀ
ਰੱਖੀਏ staring ਤੇ full control ਨੀ
ਵੇਖ ਕੇ traffic ਨੂੰ ਜਾਈ ਦਾ ਨੀ ਡੋਲ ਨੀ
ਰੱਖੀਏ staring ਤੇ full control ਨੀ
Wrong side ਕਦੇ ਵੀ ਨਾ ਕਰੀਏ overtake
Wrong side ਕਦੇ ਵੀ ਨਾ ਕਰੀਏ overtake
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਵੱਲ ਦੇ
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰਦੇ break
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰਦੇ break
ਸਾਡੇ ਵੇ ਮਹਲੇ ਵੇ ਕੀ ਵਿਆਹਿਆ ਕੀ ਕਵਾਰੀਆਂ
ਕਾਰਾ ਮੋਟਰ ਚਲਾਈ ਫਿਰਦੀਆਂ ਸਾਰੀਆਂ
ਸਾਡੇ ਵੇ ਮਹਲੇ ਵੇ ਕੀ ਵਿਆਹਿਆ ਕੀ ਕਵਾਰੀਆਂ
ਕਾਰਾ ਮੋਟਰ ਚਲਾਈ ਫਿਰਦੀਆਂ ਸਾਰੀਆਂ
ਸਾਗਰ ਦੀ ਵਹੁਟੀ ਲੈਂਦੀ Indica ਚਲਾ
ਸਾਗਰ ਦੀ ਵਹੁਟੀ ਲੈਂਦੀ Indica ਚਲਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Wrong side ਨਿਕਲ ਕੇ ਆਗੀ ਅੱਗੇ ਕਾਰ ਨੀ
ਪੈਰ ਦੀ ਖਿੱਚ ਕੇ ਬ੍ਰੇਅਕਾ ਛੇਤੀ ਮਾਰ ਨੀ
Wrong side ਨਿਕਲ ਕੇ ਆਗੀ ਅੱਗੇ ਕਾਰ ਨੀ
ਪੈਰ ਦੀ ਖਿੱਚ ਕੇ ਬ੍ਰੇਅਕਾ ਛੇਤੀ ਮਾਰ ਨੀ
ਨਿਕਲ ਜੇ ਭਾਵੇ ਚਾਰੇ ਟੇਰਾ ਵਿੱਚੋ ਸੇਕ
ਨਿਕਲ ਜੇ ਭਾਵੇ ਸਾਰੇ ਟੇਰਾ ਵਿੱਚੋ ਸੇਕ
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰਦੇ break
ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ
ਸੱਜੇ ਪੈਰ ਨਾਲ ਮਾਰਦੇ break ਹੋ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Immediately ਹੈ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ ਡਰਾਈਵਰੀ ਸਿਖਾ
Q music

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.