Resultado encontrado

More Beautiful (feat. Mxrci)

Arjan Dhillon
Enviar Pesquisar

Mxrci
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ
ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ
ਨਜ਼ਰਾਂ ਚਾਹੁੰਦੀਆਂ ਨਾ ਤੈਨੂੰ ਖੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
ਜਿਹੜੇ ਪਾਸੇ ਵੇਖੇਂ ਓਥੇ ਖਿੜ ਜਾਂਦੇ ਫੁੱਲ ਨੀ
ਜਿੱਧਰ ਨਾ ਦੇਖੇਂ ਹੋਈ ਓਹਨਾਂ ਤੋਂ ਕੋਈ ਭੁੱਲ ਨੀ
ਜਿਹੜੇ ਪਾਸੇ ਵੇਖੇਂ ਓਥੇ ਖਿੜ ਜਾਂਦੇ ਫੁੱਲ ਨੀ
ਜਿੱਧਰ ਨਾ ਦੇਖੇਂ ਹੋਈ ਓਹਨਾਂ ਤੋਂ ਕੋਈ ਭੁੱਲ ਨੀ
ਤੇਰੇ ਬਿਨ ਸਾਡਾ ਕੀ ਜਿਉਣਾ
ਤੇਰੇ ਬਿਨ ਸਾਡਾ ਕੀ ਜਿਉਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
(ਨਾ ਸੀ, ਨਾ ਹੈ, ਨਾ ਹੋਣਾ)
ਤੇਰੇ ਨਾਲ ਤੁਰਣੇ ਨੂੰ ਸਾਨੂੰ ਰਾਹ ਚਾਹੀਦੇ
ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ
(ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ)
ਅਰਜਨਾ ਤੈਨੂੰ ਸਾਹਾਂ 'ਚ ਪਰੋਣਾ
ਕੋਈ ਤੇਰੇ ਤੋਂ ਵੱਧ ਸੋਹਣਾ
ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ
(ਨਾ ਸੀ, ਨਾ ਹੈ, ਨਾ ਹੋਣਾ)
(ਕੋਈ ਤੇਰੇ ਤੋਂ ਵੱਧ ਸੋਹਣਾ)
(ਨਾ ਸੀ, ਨਾ ਹੈ, ਨਾ ਹੋਣਾ)
(ਨਾ ਸੀ, ਨਾ ਹੈ, ਨਾ ਹੋਣਾ)

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.