Resultado encontrado

Jind Meriye - DJ Raahul Pai Lofi Mix

DJ Saquib
Enviar Pesquisar

ਯੇ ਜੋ ਖ਼ਲਾ ਹੈ ਜ਼ਿਦ ਦੀ ਖਿੱਚ ਦੀ
ਰਾਹ ਮੈਂ ਇਸ ਨੂੰ ਦਿਖਾਵਾਂ
ਉੜਦੀ ਫਿਰਦੀ, ਤੁਰਦੀ ਹਵਾ ਇਹ
ਇਸ ਮੇਂ ਹੀ ਬਹਿਤਾ ਜਾਵਾਂ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

ਰੋਂਦਿਆ ਵੀ ਹੱਸਿਆ ਮੈਂ, ਕਿਸੀ ਨੂੰ ਨਾ ਦੱਸਿਆ ਮੈਂ
ਅੱਖ ਵਾਲੇ ਹੰਝੂਆਂ ਨੂੰ ਬਾਰਿਸ਼ਾਂ ਹੀ ਦੱਸਿਆ ਮੈਂ
ਕੁਛ ਵੀ ਮੈਂ ਭੁੱਲਿਆ ਨਹੀਂ, ਸ਼ੁਕਰ ਹੈ ਰੁੱਲਿਆ ਨਹੀਂ
ਹੌਲੇ ਸੇ ਯੇ ਰਾਤਾਂ ਪੂਛੇਂ, "ਜੱਗ ਸੋਏ, ਤੂੰ ਨਾ ਸੋਇਆ"

ਦਮ ਨਹੀਂ ਛੁੱਟਿਆ ਵੇ, ਕੁਛ ਨਹੀਂ ਟੁੱਟਿਆ ਵੇ
ਕੋਰੇ-ਖ਼ਾਲੀ ਪੰਨੇ ਪੇ ਫ਼ਤਹਿ ਹੈ ਲਿਖਿਆ

ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ
ਓ, ਜਿੰਦ ਮੇਰੀਏ, ਬਾਰ-ਬਾਰ ਖਿਲਦਾ ਐ
ਖ਼ਾਬ ਇੱਕ, ਇਸ ਨੂੰ ਮਨਾਵਾਂ

Observação

Resultado automático

Esta letra foi encontrada automaticamente e pode precisar de revisão.

Quando ela for adicionada ao catálogo principal do EMXStudio, poderá receber tradução, correção, categoria, artista vinculado e informações completas.